ਵੀਡੀਓ ਥੱਲੇ ਜਾ ਕੇ ਦੇਖੋ ਜੀ ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਅੱਜ ਅਸੀਂ ਤੁਹਾਡੇ ਨਾਲ ਬਹੁਤ ਜ਼ਬਰਦਸਤ ਨੁਸਖਾ ਸ਼ੇਅਰ ਕਰਨ ਲੱਗੇ ਹਾਂ। ਜੇਕਰ ਤੁਸੀਂ ਬਹੁਤ ਸਾਰੀਆਂ ਕੈਲਸ਼ੀਅਮ ਦੀਆਂ ਦਵਾਈਆਂ ਜਾਂ ਫਿਰ ਕੈਲਸ਼ੀਅਮ ਵਾਲੀ ਖੁਰਾਕ ਖਾ ਚੁੱਕੇ ਹੋ। ਪਰ ਫਿਰ ਵੀ ਤੁਹਾਡੀਆਂ ਹੱਡੀਆਂ ਬਹੁਤ ਕਮਜ਼ੋਰ ਹਨ ਜਾਂ ਬਿਲਕੁੱਲ ਵੀ ਮਜ਼ਬੂਤ ਨਹੀਂ ਹਨ ਜਾਂ ਫਿਰ ਬਹੁਤ ਦਰਦ ਕਰਦੀਆਂ ਹਨ। joint pain ਐਵੇਂ ਲੱਗਦਾ ਹੈ ਕਿ ਸ਼ਰੀਰ ਅੰਦਰ ਪਤਾ ਨਹੀਂ ਕੈਲਸ਼ੀਅਮ ਦੀ ਕਿੰਨੀ ਕੁ ਕਮੀ ਹੈ, ਜੋ ਪੂਰੀ ਨਹੀਂ ਹੋ ਰਹੀ। ਇਸ ਤੋਂ ਇਲਾਵਾ ਜੇਕਰ ਤੁਸੀਂ ਕੈਲਸ਼ੀਅਮ ਦੇ ਨਾਲ ਵਿਟਾਮਿਨ ਡੀ ਵੀ ਲੈਂਦੇ ਹੋ ਤਾਂ ਫਿਰ ਵੀ ਹੱਡੀਆਂ ਕਮਜ਼ੋਰ ਹਨ। ਤੁਹਾਨੂੰ ਇਹ ਹੱਡੀਆਂ ਦੀ ਕਮਜ਼ੋਰੀ ਸਾਰਾ ਦਿਨ ਮਹਿਸੂਸ ਹੁੰਦੀ ਹੈ, ਤੁਹਾਡੀਆਂ ਹੱਡੀਆਂ ਵਿੱਚ ਸਾਰਾ ਦਿਨ ਦਰਦ ਰਹਿੰਦਾ ਹੈ। ਜੇਕਰ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ ਤਾਂ ਉਹ ਤੁਹਾਨੂੰ ਕੈਲਸ਼ੀਅਮ ਅਤੇ ਵਿਟਾਮਿਨ ਖਾਣ ਲਈ ਕਹਿੰਦੇ ਹਨ।
ਕਿਉਂਕਿ ਤੁਹਾਡੀਆਂ ਹੱਡੀਆਂ ਬਹੁਤ ਕਮਜ਼ੋਰ ਅਤੇ ਅੰਦਰ ਤੋਂ ਬਹੁਤ ਖੋਖਲੀਆਂ ਹੋ ਚੁੱਕੀਆਂ ਹਨ ਤਾਂ ਇਹ ਨੁਸਖਾ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੈ। ਕਿਉਂਕਿ ਅਸੀਂ ਅੱਜ ਜੋ ਤੁਹਾਨੂੰ ਤਰੀਕਾ ਦੱਸਣ ਲੱਗੇ ਹਾਂ, ਇਹ ਤੁਹਾਡੇ ਸ਼ਰੀਰ ਅੰਦਰ ਕਿਸੇ ਵੀ ਤਰ੍ਹਾਂ ਦੀ ਹੱਡੀਆਂ ਦੀ ਕੋਈ ਸਮੱਸਿਆ ਹੋਵੇ। ਭਾਵੇਂ ਤੁਹਾਡੀਆਂ ਹੱਡੀਆਂ ਕਿੰਨੀਆਂ ਵੀ ਦਰਦ ਕਰਦੀਆਂ ਹਨ, ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਕੈਲਸ਼ੀਅਮ ਖਾ ਚੁੱਕੇ ਹੋ ਜਾਂ ਫਿਰ ਵਿਟਾਮਿਨ ਡੀ ਖਾ ਚੁੱਕੇ ਹੋ। ਫਿਰ ਵੀ ਤੁਹਾਡੀਆਂ ਹੱਡੀਆਂ ਕਮਜ਼ੋਰ ਹਨ, ਹੱਡੀਆਂ ਦੀ ਕਮਜ਼ੋਰੀ ਦੂਰ ਨਹੀਂ ਹੋ ਰਹੀ, ਹੱਡੀਆਂ ਵਿੱਚ ਲਗਾਤਾਰ ਦਰਦ ਰਹਿੰਦਾ ਹੈ ਤਾਂ ਇਹ ਨੁਸਖਾ ਤੁਹਾਡੇ ਲਈ ਬਹੁਤ ਲਾਭਕਾਰੀ ਹੈ।
ਇਹ ਵੀ ਪੜ੍ਹੋ;- ਇਸ ਨੁਸਖੇ ਨਾਲ ਚਹਿਰੇ ਦੇ ਦਾਗ ,ਟੋਏ ,ਛਾਈਆਂ ਪਿਮਪਲ ਹੋਣਗੇ ਚੁਟਕੀਆਂ ਵਿਚ ਦੂਰ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ
ਇਹ ਨੁਸਖਾ ਤਿੰਨਾ ਚੀਜ਼ਾਂ ਨੂੰ ਮਿਕਸ ਕਰਕੇ ਬਣਦਾ ਹੈ। ਪਹਿਲਾ ਹੈ ਦੁੱਧ, ਜਿਸ ਵਿੱਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਦੂਜਾ ਹੈ ਦਹੀਂ, ਜਿਸ ਵਿੱਚ ਦੁੱਧ ਤੋਂ ਵੀ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਅਤੇ ਤੀਸਰਾ ਹੈ ਲੱਸੀ, ਜਿਸ ਵਿੱਚ ਦਹੀਂ ਤੋਂ ਵੀ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ। ਪਰ ਜੇਕਰ ਤੁਸੀਂ ਦਹੀਂ ਖਾਣਾ ਜਾਂ ਲੱਸੀ ਪੀਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਦੁੱਧ ਦਾ ਇਸਤਮਾਲ ਕਰ ਸਕਦੇ ਹੋ। ਦੁੱਧ ਵਿੱਚ ਵੀ ਭਰਪੂਰ ਕੈਲਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਜੋ ਦੁੱਧ ਤੁਸੀਂ ਲੈ ਰਹੇ ਹੋ ਉਹ ਜਾਂ ਤਾਂ ਗਾਂ ਦਾ ਜਾਂ ਫਿਰ ਬੱਕਰੀ ਦਾ ਦੁੱਧ ਲਓ। ਕਿਉਂਕਿ ਜੇਕਰ ਤੁਸੀਂ ਮੱਝ ਦਾ ਦੁੱਧ ਲੈਂਦੇ ਹੋ ਤਾਂ ਉਸ ਵਿੱਚ ਕੈਲਸ਼ੀਅਮ ਦੀ ਮਾਤਰਾ ਜ਼ੀਰੋ ਹੁੰਦੀ ਹੈ।
ਨੁਸਖਾ ਬਣਾਉਣ ਦਾ ਤਰੀਕਾ : ਸਭ ਤੋਂ ਪਹਿਲਾਂ ਇੱਕ ਕੱਪ ਪਾਣੀ ਅਤੇ ਦੂਸਰੀ ਚੀਜ਼ ਲੈਣੀ ਹੈ ਇੱਕ ਕੱਪ ਦੁੱਧ ਅਤੇ ਤੀਸਰੀ ਚੀਜ਼ ਹੈ ਲਸਣ। ਸਭ ਤੋਂ ਪਹਿਲਾਂ ਫ੍ਰਾਈਪੈਨ ਲਓ,joint pain ਉਸ ਵਿੱਚ ਇੱਕ ਕੱਪ ਪਾਣੀ ਪਾਓ ਅਤੇ ਫਿਰ ਉਸ ਵਿੱਚ ਇੱਕ ਕੱਪ ਦੁੱਧ ਪਾਓ ਅਤੇ ਲਸਣ ਦੀਆਂ ਤਿੰਨ ਗੰਢੀਆਂ ਨੂੰ ਪੀਸ ਕੇ ਇਸ ਵਿੱਚ ਪਾ ਦਿਓ। ਫਿਰ ਇਸ ਨੂੰ ਉਬਾਲਾ ਦਵਾਓ ਅਤੇ ਜਦੋਂ ਇਹ ਦੁੱਧ ਸਿਰਫ ਇੱਕ ਕੱਪ ਰਹਿ ਜਾਵੇਗਾ, ਇਹ ਚੀਜ਼ ਤਿਆਰ ਹੋ ਜਾਵੇਗੀ। ਜੋ ਕਿ ਹੱਡੀਆਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਤਾਕਤ ਰੱਖਦੀ ਹੈ। ਤੁਸੀਂ ਹੁਣ ਇਸ ਦੁੱਧ ਨੂੰ ਠੰਡਾ ਕਰਨਾ ਹੈ ਅਤੇ ਇਸ ਵਿੱਚ ਇੱਕ ਚਮਚ ਸ਼ਹਿਦ ਮਿਕਸ ਕਰਨਾ ਹੈ। ਜੇਕਰ ਕੋਈ ਡਾਈਬਟੀਸ਼ (ਸ਼ੂਗਰ) ਦਾ ਮਰੀਜ਼ ਹੈ ਤਾਂ ਉਹ ਸ਼ਹਿਦ ਦੀ ਜਗ੍ਹਾ ਦਹੀਂ ਮਿਕਸ ਕਰ ਸਕਦਾ ਹੈ।
ਸੇਵਨ ਕਰਨ ਦਾ ਤਰੀਕਾ : ਜੇਕਰ ਤੁਸੀਂ ਇਸ ਦਾ ਸੇਵਨ ਦਿਨ ਵਿੱਚ ਕਰਨਾ ਚਾਹੁੰਦੇ ਹੋ ਤਾਂ ਕਿਸੇ ਵੀ ਟਾਈਮ ਖਾਲੀ ਪੇਟ ਇਸ ਦਾ ਸੇਵਨ ਕਰ ਸਕਦੇ ਹੋ। ਪਰ ਜੇਕਰ ਤੁਸੀਂ ਇਸ ਦਾ ਜ਼ਿਆਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ। ਕਿਉਂਕਿ ਰਾਤ ਨੂੰ ਸਾਡਾ ਸਰੀਰ ਆਪਣੇ ਅੰਗਾਂ ਦੀ ਰਿਕਵਰੀ ਕਰਦਾ ਹੈ। ਇਸ ਲਈ ਹੱਡੀਆਂ ਦੀ ਮਜ਼ਬੂਤੀ ਲਈ ਤੁਹਾਨੂੰ ਦੁੱਧ ਦਾ ਸੇਵਨ ਵੀ ਰਾਤ ਨੂੰ ਕਰਨਾ ਹੈ। ਇਸ ਨੂੰ ਤੁਸੀਂ ਲਗਾਤਾਰ 15 ਦਿਨ ਇਸਤਮਾਲ ਕਰਨਾ ਹੈ। 15 ਦਿਨਾਂ ਦੇ ਅੰਦਰ ਤੁਹਾਨੂੰ ਇਸ ਦਾ ਨਤੀਜਾ ਮਿਲ ਜਾਵੇਗਾ।