joint pain ਜੋੜਾਂ ਦਾ ਦਰਦ ਅਤੇ ਸਰੀਰ ਵਿੱਚ ਕਮਜ਼ੋਰੀ ਅੱਜ ਦੇ ਸਮੇਂ ਵਿਚ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਹਨ। ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਭੋਜਨ ਦੇ ਵਿੱਚ ਵਿਟਾਮਿਨ ਤੱਤਾਂ ਦੀ ਕਮੀ ਅਤੇ ਸੰਤੁਲਿਤ ਭੋਜਨ ਦੀ ਕਮੀ ਹੋਣਾ ਆਦਿ। ਇਨ੍ਹਾਂ ਕਾਰਨਾਂ ਕਰਕੇ ਸਰੀਰ ਨੂੰ ਹੋਰ ਕਈ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਬੀਮਾਰੀਆਂ ਨਾਲ ਲ ੜ ਨ ਦੇ ਸਮਰੱਥ ਨਹੀਂ ਰਹਿੰਦਾ। ਇਸ ਤੋਂ ਇਲਾਵਾ ਸਰੀਰ ਦੇ ਵਿਚ ਕਈ ਤਰ੍ਹਾਂ ਦੇ ਹੋਰ ਰੋਗ ਹੋ ਜਾਂਦੇ ਹਨ।
ਜੋੜਾਂ ਦੇ ਦਰਦ ਅਤੇ ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਨਾੜਾ ਵਿੱਚ ਦਰਦ, ਜੋੜਾਂ ਦਾ ਦਰਦ ਅਤੇ ਸਰੀਰ ਦੀ ਕਮਜੋਰੀ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਸਮੱਗਰੀ ਦੇ ਰੂਪ ਵਿਚ ਪੁਦੀਨੇ ਦੀਆਂ ਗੋਲੀਆਂ ਜਾਂ ਪੁਦੀਨੇ ਦਾ ਤੇਲ ਅਤੇ ਨਾਰੀਅਲ ਦਾ ਤੇਲ ਚਾਹੀਦਾ ਹੈ। ਹੁਣ ਸਭ ਤੋਂ ਪਹਿਲਾਂ ਇੱਕ ਖਾਲੀ ਕਟੋਰੀ ਲੈ ਲਵੋ। ਉਸ ਵਿਚ ਤਿੰਨ ਪੁਦੀਨੇ ਦੀਆਂ ਗੋਲੀਆਂ ਲੈ ਲਵੋ। ਹੁਣ ਉਨ੍ਹਾਂ ਨੂੰ ਦਬਾ ਕੇ ਤੇਲ ਕੱਢ ਲਵੋ। ਜਾਂ ਇਸ ਦੀ ਥਾਂ ਪੁਦੀਨੇ ਦਾ ਸਿੱਧਾ ਤੇਲ ਵੀ ਲੈ ਸਕਦੇ ਹੋ। ਹੁਣ ਇਸ ਵਿੱਚ ਬਰਾਬਰ ਮਾਤਰਾ ਵਿਚ ਨਾਰੀਅਲ ਦਾ ਤੇਲ ਪਾ ਲਵੋ।
ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਦੀ ਲਗਾਤਾਰ ਵਰਤੋਂ ਕਰੋ। ਉਸ ਦੀ ਵਰਤੋਂ ਕਰਨ ਨਾਲ ਮਾਲਿਸ਼ ਕਰਨੀ ਚਾਹੀਦੀ ਹੈ।ਇਸ ਤੋਂ ਇਲਾਵਾ ਹੁਣ ਇਕ ਗਲਾਸ ਦੁੱਧ ਲੈ ਲਵੋ। ਉਸ ਨੂੰ ਉਬਾਲ ਲਵੋ। ਥੋੜਾ ਜਿਹਾ ਕੋਸਾ ਹੋਣ ਤੋਂ ਬਾਅਦ ਇਸ ਵਿੱਚ 1 ਚਮਚ ਹਲਦੀ ਪਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਦੁੱਧ ਨੂੰ ਦੁਬਾਰਾ ਗਰਮ ਕਰੋ। ਹੁਣ ਦੁੱਧ ਦੇ ਵਿੱਚ ਲੋੜ ਅਨੁਸਾਰ ਸ਼ੱਕਰ ਜਾਂ ਚੀਨੀ ਮਿਲਾ ਲਵੋ। ਇਸ ਵਿਚ ਲੋੜ ਅਨੁਸਾਰ ਸ਼ਹਿਦ ਵੀ ਮਿਲਾਇਆ ਜਾ ਸਕਦਾ ਹੈ।
ਹੁਣ ਇਸ ਦੁੱਧ ਦੀ ਲਗਾਤਾਰ ਵਰਤੋਂ ਕਰੋ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਕਾਫੀ ਲਾਭ ਹੁੰਦਾ ਹੈ। ਸਰੀਰ ਦੇ ਅੰਦਰੂਨੀ ਸੱ ਟਾ ਵੀ ਠੀਕ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਸਰੀਰ ਨੂੰ ਤਾਕਤ ਮਿਲਦੀ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।