Kidney stone:-
ਗੁਰਦੇ ਵਿੱਚ ਪਥਰੀ ਅਤੇ ਪਿੱਤੇ ਵਿੱਚ ਪੱਥਰੀ ਅੱਜ ਦੇ ਦਿਨ ਵਿੱਚ ਬਹੁਤ ਵੱਡੀ ਸ ਮੱ ਸਿ ਆ ਬਣੀ ਹੋਈ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਜ਼ਿਆਦਾਤਰ ਬਜ਼ਾਰ ਵਿੱਚੋਂ ਬਣਿਆ ਹੋਇਆ ਖਾਣਾ ਖਾਣਾ ਜਾਂ ਤਲਿਆ ਹੋਇਆ ਭੋਜਨ ਖਾਣਾ ਅਤੇ ਭੋਜਨ ਵਿੱਚ ਪੂਰਨ ਤੌਰ ਤੇ ਸੰਤੁਲਿਤ ਪਦਾਰਥਾਂ ਦੀ ਕਮੀ ਹੋਣ ਆਦਿ। ਪੱਥਰੀ ਦੇ ਕਾਰਨ ਕਈ ਤਰ੍ਹਾਂ ਦੀਆਂ ਹੋਰ ਵੀ ਦਿੱਕਤਾਂ ਸਾਹਮਣੇ ਆਉਂਦੀਆਂ ਹਨ ਜਿਵੇਂ ਪੇਟ ਵਿੱਚ ਦਰਦ ਅਤੇ ਮਲ ਮੂਤਰ ਦੇ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਣਾ ਆਦਿ।
ਪਥਰੀ ਦੇ ਕਾਰਨ ਹੋਣ ਵਾਲਾ ਦਰਦ ਕਾਫੀ ਜ਼ਿਆਦਾ ਭਿ ਆ ਨ ਕ ਹੁੰਦਾ ਹੈ ਅਤੇ ਕਈ ਵਾਰ ਤਾਂ ਇਹ ਦਰਦ ਬਰਦਾਸ਼ਤ ਯੋਗ ਨਹੀਂ ਹੁੰਦਾ। ਪਥਰੀ ਦਾ ਇਲਾਜ ਘਰੇਲੂ ਨੁਸਖਿਆਂ ਨਾਲ ਵੀ ਕੀਤਾ ਜਾ ਸਕਦਾ ਹੈ।ਗੁਰਦੇ ਦੀ ਪੱਥਰੀ ਅਤੇ ਪਿੱਤੇ ਦੀ ਪੱਥਰੀ ਤੋਂ ਛੁਟਕਾਰਾ ਪਾਉਣ ਲਈ ਅਲਕਬਾਰਮ ਖੀਰਾ ਵਰਤਣਾ ਚਾਹੀਦਾ ਹੈ ਇਹ ਇਕ ਆਯੁਰਵੇਦਿਕ ਦਵਾਈ ਹੈ। ਇਸ ਦੀ ਵਰਤੋਂ ਕਰਨ ਨਾਲ ਪੱਥਰੀ ਤੋਂ ਬਹੁਤ ਅਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ।
ਗੁਰਦੇ ਦੀ ਪੱਥਰੀ 15 ਦਿਨਾਂ ਦੇ ਵਿੱਚ ਪੇਸ਼ਾਬ ਰਾਹੀ ਬਾਹਰ ਕੱਢ ਦੇਵੇਗਾ ਇਹ ਕਾਮਯਾਬ ਘਰੇਲੂ ਨੁਸਖਾ
ਖਾਣਾ ਖਾਣ ਤੋਂ ਕੁਝ ਸਮੇਂ ਪਹਿਲਾਂ ਇਕ ਗਿਲਾਸ ਪਾਣੀ ਵਿਚ ਇਕ ਚਮਚ ਇਸ ਦਵਾਈ ਦਾ ਮਿਲਾ ਕੇ ਵਰਤਣਾ ਚਾਹੀਦਾ ਹੈ। ਇਸ ਦੀ ਵਰਤੋਂ ਕਰਨ ਨਾਲ ਪਥਰੀ ਪਿਘਲ ਜਾਵੇਗੀ ਅਤੇ ਮਲ ਮੂਤਰ ਰਾਹੀਂ ਬਾਹਰ ਆ ਜਾਵੇਗੀ। ਇਸ ਤੋਂ ਇਲਾਵਾ ਇਸ ਦਵਾਈ ਦੀ ਵਰਤੋਂ ਕਰਨ ਨਾਲ ਪਥਰੀ ਕਾਰਨ ਹੋਣ ਵਾਲੇ ਦਰਦ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਪਥਰੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਤਲੀਆਂ ਹੋਈਆਂ ਵਸਤੂਆਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਜਾਂ ਬਿਲਕੁਲ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਕਸਰਤ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਕਸਰਤ ਕਰਨ ਨਾਲ ਸਰੀਰ ਤੰਦਰੁਸਤ ਅਤੇ ਫਿੱਟ ਰਹਿੰਦਾ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਪਥਰੀ ਦਾ ਇਲਾਜ ਕਰਨ ਲਈ ਅੰਗਰੇਜ਼ੀ ਦਵਾਈਆਂ ਦੀ ਜਗ੍ਹਾ ਆਯੁਰਵੈਦਿਕ ਦਵਾਈਆਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਦਰਦ ਤੋਂ ਛੁਟਕਾਰਾ ਪਾਉਣ ਲਈ ਵਿਟਾਮਿਨ ਤੱਤਾਂ ਨਾਲ ਭਰਪੂਰ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ। ਵਿਟਾਮਿਨ ਤੱਤਾਂ ਦੇ ਨਾਲ ਵੀ ਸਰੀਰ ਨੂੰ ਤਾਕਤ ਮਿਲਦੀ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।