Breaking News

ਮੁਸਲਮਾਨ ਵੈਦ ਚਿਹਰਾ ਦੇਖਕੇ ਹੀ ਦੱਸ ਦਿੰਦਾ ‘ਬਿਮਾਰੀ’ | ਨਾ ਕੋਈ Fees,ਮਰਜੀ ਨਾਲ ਪੈਸੇ ਦਿਓ,ਨਹੀਂ ਹੈਗੇ ਤਾਂ ਨਾ ਦਿਓ

ਮਨੁੱਖੀ ਸਰੀਰ ਦੇ ਪਿੱਛੇ ਕਈ ਤਰ੍ਹਾਂ ਦੇ ਭਿਆਨਕ ਰੋਗ ਜਨਮ ਲੈ ਰਹੇ ਹਨ , ਜਿਨ੍ਹਾਂ ਰੋਗਾਂ ਦਾ ਇਲਾਜ ਕਰਵਾਉਣ ਦੇ ਲਈ ਕਈ ਵਾਰ ਮਨੁੱਖ ਦੇ ਜੀਵਨ ਦੀ ਸਾਰੀ ਪੂੰਜੀ ਇਨ੍ਹਾਂ ਦਵਾਈਆਂ ਦੇ ਇਲਾਜ ਲਈ ਨਿਕਲ ਜਾਂਦੀ ਹੈ । ਅੱਜ ਕੱਲ੍ਹ ਬੀਮਾਰੀਆਂ ਕੁਝ ਇਸ ਕਦਰ ਵਧ ਰਹੀਆਂ ਹਨ ਕੀ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ , ਜਿੱਥੇ ਕੋਈ ਵਿਅਕਤੀ ਤੁਹਾਨੂੰ ਬਿਮਾਰੀ ਦੇ ਨਾਲ ਪੀਡ਼ਤ ਨਹੀਂ ਮਿਲੇਗਾ ਜਾਂ ਫਿਰ ਘਰ ਦੇ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਵਾਈ ਦਾ ਪਤਾ ਨਹੀਂ ਹੋਵੇਗਾ ।

ਜੇਕਰ ਕੋਈ ਵੀ ਬਿਮਾਰੀ ਸਰੀਰ ਵਿੱਚ ਪੈਦਾ ਹੁੰਦੀ ਹੈ ਤਾਂ ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਬਾਰੇ ਪਤਾ ਲਗਾਉਣ ਲਈ ਲੱਖਾਂ ਲੱਖਾਂ ਰੁਪਿਆਂ ਦੇ ਇਕੱਲੇ ਟੈਸਟ ਹੀ ਕਰਵਾਏ ਜਾਂਦੇ ਹਨ। ਫਿਰ ਜਾ ਕੇ ਅਸਲ ਰੋਗ ਦੀ ਪਛਾਣ ਹੁੰਦੀ ਹੈ । ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵੈਦ ਨਾਲ ਮਿਲਾਵਾਂਗੇ ਜੋ ਬੰਦੇ ਦੀ ਸ਼ਕਲ ਵੇਖ ਕੇ ਹੀ ਦੱਸ ਦਿੰਦਾ ਹੈ ਕਿ ਵਿਅਕਤੀ ਕਿਸ ਰੋਗ ਦੇ ਨਾਲ ਪੀਡ਼ਤ ਹਨ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਹੀ ਵੈਦ ਜੋ ਸ਼ਰਤੀਆ ਦਵਾਈ ਲੋਕਾਂ ਨੂੰ ਦਿੰਦਾ ਹੈ । ਉਹ ਖੰਨੇ ਦੇ ਪਿੰਡ ਲਿਬੜਾ ਦਾ ਰਹਿਣ ਵਾਲਾ ਹੈ। ਇਹ ਵੈਦ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਹੈ ਅਤੇ ਲੋਕਾਂ ਤੇ ਕੋਲੋਂ ਪੈਸੇ ਲਏ ਬਗ਼ੈਰ ਹੀ ਲੋਕਾਂ ਦੀਆਂ ਹੱਡੀਆਂ ਦੇ ਨਾਲ ਸਬੰਧਤ ਸਾਰੇ ਰੋਗਾਂ ਨੂੰ ਹੱਲ ਕਰ ਦਿੰਦਾ ਹੈ । ਅਜਿਹੇ ਵੀ ਬਹੁਤ ਸਾਰੇ ਲੋਕ ਹਨ ਜੋ ਲੋਕ ਕਈ ਵਾਰ ਸਰਜਰੀ ਯਾਨੀ ਆਪ੍ਰੇਸ਼ਨ ਵੀ ਕਰਵਾ ਚੁੱਕੇ ਹਨ, ਪਰ ਉਨ੍ਹਾਂ ਨੂੰ ਕੋਈ ਵੀ ਅਰਾਮ ਨਹੀਂ ਮਿਲ ਰਿਹਾ । ਜਿਸ ਦੇ ਚੱਲਦੇ ਅੱਜ ਅੱਸੀ ਇਕ ਅਜਿਹੀ ਮੁਸਲਮਾਨ ਵੈਦ ਬਾਰੇ ਦੱਸਾਂਗੇ ਜੋ ਸ਼ਕਲ ਦੇਖ ਕੇ ਹੀ ਰੋਗ ਦੀ ਪਛਾਣ ਕਰਦੇ ਹਨ ਤੇ ਚੋਣਾਂ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਦਿੱਕਤਾਂ ਨੂੰ ਦੂਰ ਕਰਦੇ ਹਨ ।

ਜ਼ਿਕਰਯੋਗ ਹੈ ਕਿ ਇਸ ਮੁਸਲਮਾਨ ਵੈਦ ਦੇ ਵੱਲੋਂ ਜਿੱਥੇ ਲੋਕਾਂ ਦੇ ਚਿਹਰੇ ਵੇਖ ਕੇ ਹੀ ਇਲਾਜ ਕੀਤੇ ਜਾਂਦੇ ਹਨ । ਉੱਥੇ ਹੀ ਇਸ ਵੈਦ ਦੇ ਵੱਲੋਂ ਜੋੜਾ ਦੇ ਨਾਲ ਸਬੰਧਤ ਸਾਰੇ ਰੋਗਾਂ ਦਾ ਇਲਾਜ ਕਰਵਾਉਣ ਲਈ ਨੈਚੁਰਲ ਤਰੀਕੇ ਦਲਾਲ ਥੈਰੇਪੀ ਵੀ ਕੀਤੀ ਜਾ ਰਹੀ ਹੈ । ਬਿਨਾਂ ਪੈਸਿਆਂ ਤੋਂ ਇਸ ਵੈਦ ਦੇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ । ਇਸ ਵੀਡੀਓ ਨਾਲ ਸਬੰਧਤ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ

Check Also

ਰਾਸ਼ੀਆਂ ਦੀ ਕਿਸਮਤ 22 ਫਰਵਰੀ 2026 ਨੂੰ ਸੂਰਜ ਦੀ ਤਰ੍ਹਾਂ ਚਮਕੇਗੀ, ਮੇਖ ਤੋਂ ਮੀਨ ਤੱਕ ਦੀ ਸਥਿਤੀ ਪੜ੍ਹੋ।

ਮੇਖ– ਸਫਲਤਾ ਪ੍ਰਾਪਤ ਕਰਨ ਲਈ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ। ਲੇਖਾ ਆਦਿ ਵਰਗੇ ਬੌਧਿਕ ਕੰਮਾਂ …

Leave a Reply

Your email address will not be published. Required fields are marked *