Breaking News

Numbness of hands and feet: ਹੱਥ ਪੈਰ ਸੁੰਨ ਕਿਉ ਹੁੰਦੇ ਹਨ ? ਹੱਥਾਂ ਪੈਰਾਂ ਵਿੱਚ ਸੂਈਆਂ ਕਿਉ ਚੁਬਦੀਂਆ ਹਨ ?

Numbness of hands and feet

Numbness of hands and feet:-
ਅੱਜ ਕੱਲ ਜਿਸ ਤਰਾਂ ਮਨੁੱਖ ਦੇ ਸ਼ਰੀਰ ਤੇ ਬਿਮਾਰੀਆਂ ਨੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰਾਂ ਲੱਗਦਾ ਹੈ ਕਿ ਮਨੁੱਖ ਦਾ ਸ਼ਰੀਰ, ਮਨੁੱਖ ਦਾ ਘਟ ਤੇ ਬਿਮਾਰੀਆਂ ਦਾ ਵਾਧੂ ਹੈ। ਕਿਉਂਕਿ ਹਰ ਇੱਕ ਸ਼ਰੀਰ ਦੇ ਵਿੱਚ ਕਿਸੇ ਨਾ ਕਿਸੇ ਰੋਗ ਦਾ ਨਿਵਾਸ। ਮਨੁੱਖ ਚਾਹੁੰਦਾ ਤਾਂ ਬਹੁਤ ਹੈ ਕੀ ਉਹ ਨਿਰੋਗੀ ਰਹੇ ਪਰ ਸੋਚਣ ਵਾਲੀ ਗੱਲ ਹੈ ਕਿ ਅਸੀਂ ਨਿ ਰੋ ਗੀ ਰਹਿਣ ਦੇ ਲਈ ਕਰਦੇ ਕਿ ਹਾਂ ?

ਨਾ ਅਸੀਂ ਆਪਣੀਆਂ ਗ਼ਲਤ ਆਦਤਾਂ ਬਦਲਦੇ ਹਾਂ, ਨਾ ਅਸੀਂ ਉਹ ਖਾਣਾ ਛੱਡ ਦੇ ਆ ਜੋ ਸਾਡੇ ਸ਼ਰੀਰ ਦੇ ਲਈ ਨੁਕਸਾਨ ਵਾਲਾ ਹੈ। ਫਿਰ ਅਸੀਂ ਕਿਵੇ ਕਾਮ ਨਾ ਕਰ ਸਕਦੇ ਹਾਂ ਕੀ ਸਾਡਾ ਸ਼ਰੀਰ ਨਿਰੋਗੀ ਰਹੇ । ਇਸੇ ਦੇ ਚਲਦੇ ਤੁਸੀ ਬਹੁਤ ਸਾਰੇ ਲੋਕਾਂ ਦੇ ਕੋਲੋ ਸੁਣਿਆ ਹੋਣਾ ਮੇਰੇ ਹੱਥ ਪੈਰ ਸੋ ਗਏ , ਇਸਦੇ ਵਿੱਚ ਕਰੰਟ ਲੱਗ ਰਿਹਾ ਹੈ, ਦੋਸਤੋਂ ਇਹ ਦਿੱ ਕ ਤ ਅੱਜਕਲ ਇੱਕ ਛੋਟੇ ਬੱਚੇ ਤੋਂ ਲੈ ਜੇ ਬਜ਼ੁਰਗ ਤੱਕ ਨੂੰ ਹੁੰਦੀ ਹੈ ।

ਇਹ ਵੀ ਪੜ੍ਹੋ:- facial spots, blemishes, pimples: ਇਸ ਨੁਸਖੇ ਨਾਲ ਚਹਿਰੇ ਦੇ ਦਾਗ ,ਟੋਏ ,ਛਾਈਆਂ ਪਿਮਪਲ ਹੋਣਗੇ ਚੁਟਕੀਆਂ ਵਿਚ ਦੂਰ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਕਿ ਕਾਰਨ ਹੈ ਇਸਦੇ ਹੋਣ ਦੇ ਉਹ ਤੁਹਾਨੂੰ ਦੱਸਦੇ ਹਾਂ। ਦੋਸਤੋਂ ਇਸਦੇ ਕਈ ਕਾਰਨ ਨੇ ਕੀ ਸਾਡੇ ਹੱਥ ਪੈਰ ਸੋ ਜਾਂਦੇ ਨੇ । ਉਹਨਾਂ ਪਿੱਛੇ ਦੇ ਕੁਝ ਵੱਡੇ ਕਾਰਨ ਦੱਸਦੇ ਹਾਂ ਤੁਹਾਨੂੰ। ਦੋਸਤੋਂ ਸ਼ਰੀਰ ਦੀਆਂ ਨਾੜੀਆਂ ਦੀ ਕਮਜ਼ੋਰੀ ਕਾਰਨ, ਖੂਨ ਦਾ ਸਹੀ ਤਰੀਕੇ ਦੇ ਨਾਲ ਦੌਰਾ ਨਾ ਹੋਣਾ, ਵਾਧੂ ਭਾਰ, ਸ਼ੂਗਰ ਇਹ ਸਭ ਮੁੱ ਖ ਕਾਰਨ ਨੇ ਹੱਥਾਂ ਪੈਰਾਂ ਦੇ ਸੌਣ ਦੇ । ਦੋਸਤੋਂ ਜਦੋ ਬੰਦੇ ਦੇ ਹੱਥ ਪੈਰ ਸੋ ਜਾਂਦੇ ਨੇ ਤਾਂ ਸ਼ਰੀਰ ਦੇ ਵਿੱਚ ਇੱਕ ਕਰੰਟ ਜਿਹਾ ਲਗਦਾ ਹੈ, ਏਦਾਂ ਲੱਗਦਾ ਹੈ ਕੀੜੀਆਂ ਤੁਰ ਰਹੀਆਂ ਨੇ, ਹੱਥਾਂ ਪੈਰਾਂ ਚੋਂ ਸੇ ਕ ਨਿਕਲਦਾ ਹੈ । ਤੇ ਇਸੇ ਦੇ ਬਚਾਵ ਨੂੰ ਲੈ ਕੇ ਅੱਜ ਅਸੀਂ ਤੁਹਾਨੂੰ ਕੁਝ ਚੀਜ਼ਾ ਦੇ ਵਾਰੇ ਦੱਸਾਂਗੇ। ਜਿਹਨਾਂ ਦਾ ਸੇਵਨ ਕਰਕੇ ਤੁਸੀ ਇਸ ਸੱਮਸਿਆ ਨੂੰ ਹੱਲ ਪਾ ਸਕੋਗੇ ।

ਦੋਸਤੋਂ ਜ਼ਿਆਦਾ ਤੋਂ ਜ਼ਿਆਦਾ ਫੈ ਟ ਵਾਲੀਆਂ ਚੀਜ਼ਾਂ ਜਿਵੇਂ ਸੋਯਾ, ਅਲਸੀ, ਸਿਆਸੀਸ, ਬ੍ਰਹਮਈ, ਅਖਰੋਟ ਅਤੇ ਵੱਧ ਤੋਂ ਵੱਧ ਵਿਟਾਮਿਨ -ਸੀ ਲੈਣਾ ਤੇ ਇਕਰਸਾਈਜ਼ ਕਰਨੀ ਜਿਸ ਦੇ ਨਾਲ ਤੁਹਾਡੀ ਇਹ ਦਿਕਤ ਦਿਨਾਂ ਚ ਹੀ ਹਲ ਹੋ ਜਾਵੇਗੀ। ਇਸ ਸੰਬੰਧੀ ਵਿਸਤਾਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨਾਲ ਸੰਬੰਧਿਤ ਵੀਡੀਓ ਦਿੱਤੀ ਗਈ ਹੈ। ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।

Check Also

19 ਜੂਨ ਨੂੰ 12 ਰਾਸ਼ੀਆਂ ਦੀ ਲਵ ਲਾਈਫ ਕਿਵੇਂ ਰਹੇਗੀ? ਕੁੰਡਲੀ ਪੜ੍ਹੋ, ਭਾਗਾਂ ਵਾਲੇ ਰੰਗ-ਨੰਬਰ

ਮੇਖ ਪਿਆਰ ਦੇ ਲਿਹਾਜ਼ ਨਾਲ ਮੇਸ਼ ਰਾਸ਼ੀ ਦੇ ਲੋਕਾਂ ਦਾ ਦਿਨ ਖਾਸ ਚੰਗਾ ਨਹੀਂ ਰਹੇਗਾ। …

Leave a Reply

Your email address will not be published. Required fields are marked *