ਅੱਜ ਕੱਲ੍ਹ ਬਹੁਤ ਸਾਰੇ ਲੋਕ ਹੱਡੀਆਂ ਦੇ ਨਾਲ ਸਬੰਧਤ ਦਿੱਕਤਾਂ ਤੋਂ ਪ੍ਰੇਸ਼ਾਨ ਹੁੰਦੇ ਹਨ। ਜਿਨ੍ਹਾਂ ਵਿੱਚੋਂ ਰੀੜ੍ਹ ਦੀ ਹੱਡੀ ਦੇ ਮਣਕਿਆਂ ਚ ਗੈਪ ਦੀ ਦਿੱਕਤ ਅੱਜਕੱਲ੍ਹ ਆਮ ਹੁੰਦੀ ਜਾ ਰਹੀ ਹੈ । ਇਸ ਦੇ ਚੱਲਦੇ ਅੱਜ ਅਸੀ ਰੀੜ੍ਹ ਦੀ ਹੱਡੀ ਦੇ ਮਣਕਿਆਂ ਚ ਗੈਪ, ਨਸਾਂ ਦਾ ਬਲੌਕ ਹੋ ਜਾਣਾ , ਇੱਕ ਲੱਤ ਤੇ ਵਿਚ ਦਰਦ ਹੋਣਾ , ਰੀੜ੍ਹ ਦੀ ਹੱਡੀ ਦੀਆਂ ਨਸਾਂ ਬਲੋਕ ਹੋ ਜਾਣ ਦੀ ਦਿੱਕਤ ਨੂੰ ਦੂਰ ਕਰਨ ਦੇ ਲਈ ਇਕ ਅਜਿਹਾ ਨੁਸਖਾ ਲੈ ਕੇ ਹਾਜ਼ਰ ਹੋਏ ਹੈ,
ਜਿਸ ਦੇ ਉਪਯੋਗ ਦੇ ਨਾਲ ਤੁਸੀਂ ਘਰ ਬੈਠੇ ਹੀ ਬਿਨਾਂ ਡਾਕਟਰਾਂ ਦੀਆਂ ਦਵਾਈਆਂ ਖਾਧੇ ਆਰਾਮ ਹਾਸਲ ਕਰ ਸਕਦੇ ਹੋ । ਉਸ ਦੇ ਲਈ ਤੁਸੀਂ ਸੌ ਗ੍ਰਾਮ ਸਿੱਬਲ ਗੋਦ ਲੈਣਾ ਹੈ । ਇਸ ਤੋਂ ਇਲਾਵਾ ਲੋਧ ਪਟਾਰੀ ਸੌ ਗ੍ਰਾਮ , ਪਿੱਪਲ ਮਿੰਟ ਦਸ ਗ੍ਰਾਮ ,ਪਿੱਪਲ ਗੂਨ ਸੌ ਗ੍ਰਾਮ, ਕੋਚ ਬੀਜ ਚਿੱਟੇ ਸੌ ਗ੍ਰਾਮ ,ਈਰਾਨੀ ਅਕਰਕਰਾ ਸੌ ਗ੍ਰਾਮ , ਅਸ਼ਵਗੰਧਾ ਸੌ ਗ੍ਰਾਮ ,ਸ਼ਤਾਵਰ ਸੌ ਗ੍ਰਾਮ , ਭੱਖੜਾ ਸੌ ਗਰਾਮ, ਅਰਜਨ ਦੀ ਛਾਲ ਸੌ ਗ੍ਰਾਮ , ਕਮਰਕੱਸ ਸੌ ਗ੍ਰਾਮ , ਕਾਲੀਆਂ ਮਿਰਚਾਂ ਸੌ ਗ੍ਰਾਮ , ਅਜਵਾਇਨ ਪੰਜਾਹ ਗ੍ਰਾਮ ,
ਕਿੱਕਰ ਗੂੰਦ ਪੰਜਾਹ ਗ੍ਰਾਮ , ਕਮਰ ਕੱਸ ਪੰਜਾਹ ਗ੍ਰਾਮ, ਲੌਂਗ ਪੰਜਾਹ ਗ੍ਰਾਮ । ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪੀਸ ਕੇ ਪਾਊਡਰ ਬਣਾ ਲਵੋ ਤੇ ਫਿਰ ਇਕ ਲਿਟਰ ਅਲਸੀ ਦਾ ਤੇਲ ਲੈ ਕੇ ਇਸ ਪਾਊਡਰ ਨੂੰ ਉਸ ਵਿੱਚ ਮਿਲਾ ਲਵੋ । ਹਰ ਰੋਜ਼ ਇਕ ਚਮਚ ਸਵੇਰੇ ਖਾਲੀ ਪੇਟ ਦੁੱਧ ਦੇ ਨਾਲ ਇਸ ਦਾ ਸੇਵਨ ਕਰੋ । ਸ਼ਾਮ ਨੂੰ ਇਕ ਚਮਚ ਰੋਟੀ ਖਾਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ ।
ਦੋ ਮਹੀਨਿਆਂ ਵਿੱਚ ਤੁਹਾਡੀ ਰੀੜ੍ਹ ਦੇ ਨਾਲ ਸਬੰਧਤ ਸਾਰੀਆਂ ਦਿੱਕਤਾਂ ਦੂਰ ਹੋ ਜਾਣਗੀਆਂ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡਿਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ