ਗੋਡਿਆਂ ਦਾ ਦਰਦ ਜੋਡ਼ਾਂ ਦਾ ਦਰਦ ਇੱਕ ਅਜਿ ਹਾ ਰੋਗ ਹੈ ਜਿਸ ਦੇ ਕਾਰਨ ਬਹੁਤ ਸਾਰੇ ਲੋਕ ਪ੍ਰੇਸ਼ਾਨ ਹਨ। ਭਾਵੇਂ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਜਾਂ ਵੱਡੀ ਉਮਰ ਦੇ ਲੋਕ ਜੋੜਾਂ ਦੇ ਦਰਦ ਜਾਂ ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਸਨ ਪਰ ਅੱਜ ਦੇ ਸਮੇਂ ਵਿੱਚ ਚੋਣਾਂ ਛੋਟੀ ਉਮਰ ਦੇ ਲੋਕ ਜਾਂ ਨੌਜਵਾਨ ਵੀ ਇਸ ਰੋਗ ਨਾਲ ਪੀਡ਼ਤ ਹੋ ਚੁੱਕੇ ਹਨ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਕਿਉਂਕਿ ਅੱਜ ਦੇ ਸਮੇਂ ਵਿੱਚ ਲੋਕਾਂ ਦੇ ਖਾਣ ਪੀਣ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆ ਚੁੱਕੀਆਂ ਹਨ ਜਿਵੇਂ ਭੋਜਨ ਵਿੱਚ ਵਿਟਾਮਿਨ ਜਾਂ ਪੌਸ਼ਟਿਕ ਤੱਤਾਂ ਦੀ ਕਮੀ ਆਦਿ। ਇਸ ਤੋਂ ਇਲਾਵਾ ਰਹਿਣ ਸਹਿਣ ਦੇ ਕਈ ਤਰ੍ਹਾਂ ਦੇ ਤਰੀਕਿਆਂ ਵਿੱਚ ਤਬਦੀਲੀਆਂ ਕਾਰਨ ਵੀ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦਰਅਸਲ ਗੋਡਿਆਂ ਦੇ ਦਰਦ ਜਾਂ ਜੋੜਾਂ ਦੀ ਦਰ ਦ ਕਾਰਨ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕੰਮ ਕਰਨ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ ਜਾਂ ਕੰਮ ਕਰਨ ਵਿਚ ਰੁਕਾਵਟਾਂ ਹੁੰਦੀਆਂ ਹਨ ਜਾਂ ਫਿਰ ਤੁਰਨ ਜਾਂ ਬੈਠਣ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਲਈ ਬਹੁਤ ਸਾਰੇ ਲੋਕ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਅਤੇ ਗੋਡਿਆਂ ਦੇ ਦਰਦ ਜਾਂ ਜੋੜਾਂ ਦੀ ਦਰਦ ਤੋਂ ਰਾਹਤ ਪਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ ਪਰ ਲਗਾਤਾਰ ਦਵਾਈਆਂ ਦੀ ਵਰਤੋਂ ਕਰਨ ਨਾਲ ਵੀ ਸਰੀਰ ਅੰਦਰੂਨੀ ਤੌਰ ਤੇ ਕਮਜ਼ੋਰ ਅਤੇ ਖੋਖਲਾ ਹੋ ਜਾਂਦਾ ਹੈ।
ਇਸ ਲਈ ਜ਼ਿਆਦਾਤਰ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਸ ਤੋਂ ੲਿਲਾਵਾ ਨਾ ਦਵਾਈਆਂ ਦਾ ਅਸਰ ਲੀਵਰ ਉੱਤੇ ਪੈਂਦਾ ਹੈ ਜੋ ਕਿ ਸਰੀਰ ਲਈ ਨੁਕਸਾਨਦੇਹ ਹੁੰਦਾ ਹੈ। ਇਸ ਲਈ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਜਾਂ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ
ਕਿਉਂਕਿ ਇਨ੍ਹਾਂ ਦੀ ਵਰਤੋਂ ਕਰਨ ਨਾਲ ਕੋਈ ਨੁਕਸਾਨ ਜਾਂ ਸਾਈਡ ਇ ਫੈਕਟ ਨਹੀਂ ਹੁੰਦਾ। ਇਸੇ ਤਰ੍ਹਾਂ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਜਗਦੀਸ਼ ਪੂਨੀਆ ਵੱਲੋਂ ਕੁਝ ਕਸਰਤਾਂ ਦੱਸੀਆਂ ਜਾਂਦੀਆਂ ਹਨ ਜਾਂ ਫਿਰ ਉਨ੍ਹਾਂ ਦੇ ਵੱਲੋਂ ਮਸਾਜ ਕੀਤੀ ਜਾਂਦੀ ਹੈ ਜਿਸ ਦੇ ਕਾਰਨ ਇਨ੍ਹਾਂ ਸਾਰੇ ਦਰਦਾਂ ਤੋਂ ਰਾਹਤ ਮਿਲੀ।
ਇਸ ਲਈ ਸਭ ਤੋਂ ਪਹਿਲਾਂ ਕਸਰਤ ਕਰਨ ਲਈ ਸਿੱਧੇ ਖੜ੍ਹੇ ਹੋ ਜਾਓ ਹੁਣ ਹੱਥਾਂ ਦੀਆਂ ਹਥੇਲੀਆਂ ਨੂੰ ਆਪਸ ਵਿੱਚ ਮਿਲਾਓ ਅਤੇ ਪੈਰਾਂ ਨੂੰ ਧਰਤੀ ਨਾਲ ਲਗਾਓ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਦੋ ਫੁੱਟ ਤੋਂ ਵੱਧ ਉੱਚੇ ਪੈਰ ਨਹੀਂ ਚੁੱਕਣੇ ਚਾਹੀਦੇ।
ਇਸ ਬਾਅਦ ਦੂਜੀ ਕਸਰਤ ਕਰਨ ਲਈ ਲੱਤਾਂ ਲੰਮੀਆਂ ਕਰਕੇ ਬਿਲਕੁਲ ਸਿੱਧੇ ਬੈਠ ਜਾਓ ਅਤੇ ਬਾਹਵਾਂ ਨੂੰ ਪਿੱਛੇ ਰੱਖ ਲਵੋ ਹੁਣ ਪੈਰਾਂ ਨੂੰ ਮੁੜ ਅਤੇ ਪੈਰਾਂ ਦੀ ਕਸਰਤ ਕਰੋ। ਇਸ ਤੋਂ ਇਲਾਵਾ ਹੋਰ ਕਸਰਤ ਕਰਨ ਲਈ ਹੀ ਲੱਤਾਂ ਨੂੰ ਗੋਡਿਆਂ ਤਕ ਮੋੜੋ ਅਤੇ ਮੁੜ ਸਿੱਧਾ ਕਰੋ ਇਸ ਕਸਰਤ ਨੂੰ ਵੀ ਘੱਟੋ ਘੱਟ ਦੱਸ ਪੰਦਰਾਂ ਮਿੰਟ ਕਰਦੇ ਰਹਿਣਾ ਚਾਹੀਦਾ ਹੈ ਇਸ ਨਾਲ ਬਹੁਤ ਫਾਇਦਾ ਹੋਵੇਗਾ।