Breaking News

ਸਿਰ ਦਰਦ ਤੋਂ ਲੈ ਕੇ ਕੈਂਸਰ ਤਕ ਦਾ ਇਲਾਜ ਕਰਦਾ ਹੈ ਇਹ ਵੈਦ

ਕੁਦਰਤੀ ਚੀਜ਼ਾਂ ਦੇ ਨਾਲ ਆਯੁਰਵੈਦਿਕ ਦਵਾਈਆਂ ਤਿਆਰ ਕਰ ਕੇ ਮਨੁੱਖ ਦੇ ਸਰੀਰ ਨੂੰ ਲੱਗੇ ਕਈ ਤਰ੍ਹਾਂ ਦੇ ਭਿਆਨਕ ਰੋਗਾਂ ਦਾ ਜਡ਼੍ਹ ਤੋਂ ਨਿਪਟਾਰਾ ਕੀਤਾ ਜਾ ਸਕਦਾ ਹੈ । ਅੱਜ ਕੱਲ੍ਹ ਗਲਤ ਰਹਿਣ ਸਹਿਣ ਤੇ ਬਦਲ ਰਹੀਆਂ ਮਨੁੱਖ ਦੀਆਂ ਖਾਣ ਪੀਣ ਦੀਆਂ ਆਦਤਾਂ , ਬਹੁਤ ਸਾਰੇ ਰੋਗ ਸਰੀਰ ਵਿੱਚ ਪੈਦਾ ਕਰ ਰਹੀਆਂ ਹਨ।

ਗਠੀਆ ,ਦਮਾ , ਕਮਰ ਦਰਦ , ਸ਼ੂਗਰ, ਦਿਲ ਦੇ ਰੋਗ , ਗੁਰਦਿਆਂ ਦੇ ਨਾਲ ਸਬੰਧਤ ਬੀਮਾਰੀਆਂ ਅੱਜ ਕੱਲ੍ਹ ਆਮ ਹੁੰਦੀਆਂ ਜਾ ਰਹੀਆਂ ਹਨ । ਜਿਨ੍ਹਾਂ ਦਿੱਕਤਾਂ ਦੇ ਕਾਰਨ ਮਨੁੱਖ ਬਹੁਤ ਹੀ ਪਰੇਸ਼ਾਨ ਹਨ । ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵੈਦ ਬਾਰੇ ਦੱਸਾਂਗੇ ਜੋ ਲੁਧਿਆਣਾ ਦੇ ਰਹਿਣ ਵਾਲੇ ਹਨ।

ਇਹ ਵੈਦ ਜੀ ਆਯੁਰਵੈਦਿਕ ਦਵਾਈਆਂ ਦੇ ਨਾਲ ਲੋਕਾਂ ਇਲਾਜ ਕਰਦੇ ਹਨ ਚਾਹੇ ਉਹ ਸ਼ੂਗਰ ਦੀ ਦਿੱਕਤ ਹੋਵੇ , ਚਾਹੇ ਸੈਕਸ ਸਬੰਧੀ ਆ ਰਹੀਆਂ ਪਰੇਸ਼ਾਨੀਆਂ ਹੋਣ , ਔਰਤ ਤੇ ਮਰਦ ਦੇ ਗੁਪਤ ਅੰਗ ਦੇ ਨਾਲ ਸੰਬੰਧਿਤ ਪਰੇਸ਼ਾਨੀਆਂ ਹੋਵੇ ਇਹ ਵੈਦ ਫੋਨ ਤੇ ਹੀ ਕਈ ਲੋਕਾਂ ਨੂੰ ਡਾਈਟ ਚਾਰਟ ਦੱਸ ਕੇ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹੱਲ ਕਰਵਾ ਦਿੰਦੇ ਹਨ ।

ਜਿਨ੍ਹਾਂ ਮਰੀਜ਼ਾਂ ਨੂੰ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ ਉਹ ਇਸ ਵੈਦ ਜੀ ਦੇ ਕੋਲ ਆ ਸਕਦੇ ਹਨ ਤੇ ਬਹੁਤ ਸਾਰੇ ਰੋਗਾਂ ਦਾ ਇਲਾਜ ਕਰਵਾ ਸਕਦੇ ਹਨ । ਇਸ ਵੈਦ ਜੀ ਦਾ ਮੰਨਣਾ ਹੈ ਕਿ ਜੇਕਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਵੈਸਟਨ ਖਾਣ ਪੀਣ ਨੂੰ ਛੱਡ ਕੇ ਕੁਦਰਤੀ ਤੱਤ , ਜਿਵੇਂ ਫਲ ਸਬਜ਼ੀਆਂ ਖਾਣੀਆਂ ਸ਼ੁਰੂ ਕਰ ਦੇਵੇਗਾ

ਤਾਂ ਮਨੁੱਖੀ ਸਰੀਰ ਵਿੱਚ ਬਿਮਾਰੀਆਂ ਨਹੀਂ ਲੱਗਣਗੀਆਂ ਤੇ ਜੋ ਬਿਮਾਰੀਆਂ ਲੱਗੀਆਂ ਹਨ ਉਨ੍ਹਾਂ ਦੇ ਨਾਲ ਲੜਨ ਦੀ ਤਾਕਤ ਸਰੀਰ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ । ਜੇਕਰ ਤੁਸੀਂ ਵੀ ਇਸ ਵੈਦ ਜੀ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵਿੱਚ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ

ਇਸ ਵੈਦ ਜੀ ਬਾਰੇ ਸਾਰਾ ਕੁਝ ਵਿਸਥਾਰ ਤੇ ਨਾਲ ਨੀਚੇ ਦਿੱਤੀ ਵੀਡੀਓ ਵਿਚ ਤੁਹਾਨੂੰ ਪਤਾ ਲੱਗ ਜਾਵੇਗਾ । ਇਸ ਵੀਡੀਓ ਤੇ ਕਲਿੱਕ ਕਰੋ ਤੇ ਸਾਰੀ ਜਾਣਕਾਰੀ ਹਾਸਲ ਕਰ ਲਵੋ ਤੇ ਨਾਲ ਹੀ ਲਾਇਕ ਕਰੋ ਸਾਡਾ ਫੇਸਬੁੱਕ ਪੇਜ ਵੀ ।

Check Also

ਰਸ਼ੀਫਲ 09 ਮਾਰਚ 2026

ਆਓ ਜਾਣਦੇ ਹਾਂ ਐਸਟ੍ਰੋ ਗੁਰੂ ਬੇਜਨ ਦਾਰੂਵਾਲਾ ਦੇ ਬੇਟੇ ਚਿਰਾਗ ਦਾਰੂਵਾਲਾ ਤੋਂ, ਤੁਹਾਡੇ ਲਈ ਮੰਗਲਵਾਰ …

Leave a Reply

Your email address will not be published. Required fields are marked *