Breaking News

ਤੁਸੀਂ ਵੀ ਖੁਸ਼ ਪਤਨੀ ਵੀ ਖੁਸ਼ ਮਰਦਾਂ ਲਈ ਬਿਲਕੁਲ ਘਰੇਲੂ ਤੇ ਸ਼ਰਤੀਆ ਨੁਸਖਾ

ਅੱਜ ਅਸੀ ਨੌਜਵਾਨ ਲੜਕਿਆਂ ਦੀ ਇੱਕ ਅਜਿਹਾ ਰਾਮਬਾਨ ਨੁਸਖ਼ਾ ਲੈ ਕੇ ਹਾਜ਼ਰ ਹੋਇਆ ਜਿਸ ਦੇ ਉਪਯੋਗ ਦੇ ਨਾਲ ਘਰ ‘ਚ ਹੀ ਦਵਾਈ ਤਿਆਰ ਕਰ ਕੇ ਤੁਸੀਂ ਮਰਦਾਨਾ ਕਮਜ਼ੋਰੀ ਦੀ ਦਿੱਕਤ ਤੋਂ ਰਾਹਤ ਪਾ ਸਕਦੇ ਹੋ ।ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਲੈਣਾ ਹੈ ਅਤੁਲ ਦਾਤਾ ਸ਼ਕਤੀ ਦਸ ਗ੍ਰਾਮ , ਮੁਕਤਾ ਸ਼ਕਤੀ ਭਸਮ ਦੱਸ ਗ੍ਰਾਮ , ਚਾਂਦੀ ਭਸਮ ਦੋ ਗ੍ਰਾਮ , ਲੋਹਾ ਭਸਮ ਦੱਸ ਗ੍ਰਾਮ, ਚਾਂਦੀ ਭਸਮ ਦੱਸ ਗ੍ਰਾਮ , ਮੱਕਰ ਤਪਸ਼ ਦੱਸ ਗ੍ਰਾਮ, ਸੋਨਾ ਭਸਮ ਇੱਕ ਗ੍ਰਾਮ , ਬੰਦ ਭਸਮ ਦਸ ਗ੍ਰਾਮ ,

ਤ੍ਰੀਭੰਗ ਭਸਮ ਦਸ ਗ੍ਰਾਮ, ਸੁਰੰਗ ਭਸਮ ਦੱਸ ਗ੍ਰਾਮ , ਸ਼ਿੰਗਰਾ ਭਸਮ ਵੀਹ ਗ੍ਰਾਮ , ਗਲੋਅ ਦਾ ਰਸ ਦੱਸ ਗ੍ਰਾਮ , ਚੰਦਰ ਸਹਾਏ ਰਸ ਦੱਸ ਗ੍ਰਾਮ , ਹੀਰਾ ਭਸਮ ਇੱਕ ਗ੍ਰਾਮ , ਕਸਤੂਰੀ ਇਕ ਗਰਾਮ , ਕੇਸਰ ਦਸ ਗ੍ਰਾਮ , ਅਦਰ ਭਸਮ ਦੱਸ ਗ੍ਰਾਮ , ਰਸੌਂਦ ਭਸਮ ਦਸ ਗਰਾਮ , ਨਾਗ ਭਸਮ ਦੱਸ ਗ੍ਰਾਮ ,ਨਾਗ਼ ਕੇਸ ਦੱਸ ਗ੍ਰਾਮ । ਇਸ ਤੋਂ ਇਲਾਵਾ ਤੁਸੀਂ ਹੁਣ ਕੁਝ ਜੜ੍ਹੀ ਬੂਟੀਆਂ ਵੀ ਲੈਣੀਆਂ ਹਨ। ਉਹ ਜੜੀ ਬੂਟੀਆਂ ਹਨ ਸ਼ਤਾਵਰ ਪੰਜਾਹ ਗ੍ਰਾਮ , ਅਕਰਕਰਾਂ ਅਰਾਨੀ ਪੰਜਾਹ ਗ੍ਰਾਮ, ਮੂਸਲੀ ਕਾਲੀ ਤੇ ਚਿੱਟੀ ਪੰਜਾਹ ਗ੍ਰਾਮ , ਕੋਚ ਬੀਜ਼ ਕਾਲੇ ਤੇ ਚਿੱਟੇ ਪੰਜਾਹ ਗ੍ਰਾਮ , ਸਾਲਮ ਮਿਸ਼ਰੀ ਪੰਜਾਹ ਗ੍ਰਾਮ ,

ਬਿਦਾਰੀ ਕੰਦ ਪੰਜਾਹ ਗ੍ਰਾਮ , ਜੋਂਦ ਪੰਜਾਹ ਗ੍ਰਾਮ, ਛੋਟੀ ਇਲਾਇਚੀ ਪੰਜਾਹ ਗ੍ਰਾਮ , ਮਘਾ ਪੰਜਾਹ ਗ੍ਰਾਮ, ਸੁੰਢ ਪੰਜਾਹ ਗ੍ਰਾਮ, ਅਲਸੀ ਪੰਜਾਹ ਗਰਾਮ, ਕਾਲੇ ਤਿਲ ਪੰਜਾਹ ਗ੍ਰਾਮ, ਧਤੂਰੇ ਦੇ ਬੀਜ ਪੰਜਾਹ ਗ੍ਰਾਮ , ਕੁਚਲਾ ਸ਼ੁੱਧ ਕੀਤਾ ਪੰਜਾਹ ਗ੍ਰਾਮ , ਜਵੈਤਰੀ ਪੰਜਾਹ ਗ੍ਰਾਮ, ਅਕਰਕਰਾ ਪੰਜਾਹ ਗ੍ਰਾਮ ,ਅਕਰਕਰਾ ਇੰਡੀਆ ਪੰਜਾਹ ਗ੍ਰਾਮ, ਮੂਸਲੀ ਕਾਲੀ ਤੇ ਚਿੱਟੀ ਪੰਜਾਹ ਗ੍ਰਾਮ , ਲੋਧ ਭੂਟਾਨੀ ਪੰਜਾਹ ਗ੍ਰਾਮ , ਬਣ ਸੰਬੰਨ ਪੰਜਾਹ ਗ੍ਰਾਮ ,

ਜੈਫਲ ਸੌ ਗ੍ਰਾਮ, ਕਾਕੜਾ ਪੰਜਾਹ ਗ੍ਰਾਮ । ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਪੀਸ ਲਵੋ ਤੇ ਪਾਊਡਰ ਬਣਾਉਣ ਤੋਂ ਬਾਅਦ ਸਵੇਰੇ ਅਤੇ ਸ਼ਾਮ ਨੂੰ ਇਕ ਗਲਾਸ ਦੁੱਧ ਦੇ ਵਿੱਚ ਦੇਸੀ ਘਿਓ ਪਾ ਕੇ ਇਸ ਦਾ ਸੇਵਨ ਕਰੋ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ , ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ

Check Also

ਰਸ਼ੀਫਲ 09 ਮਾਰਚ 2026

ਆਓ ਜਾਣਦੇ ਹਾਂ ਐਸਟ੍ਰੋ ਗੁਰੂ ਬੇਜਨ ਦਾਰੂਵਾਲਾ ਦੇ ਬੇਟੇ ਚਿਰਾਗ ਦਾਰੂਵਾਲਾ ਤੋਂ, ਤੁਹਾਡੇ ਲਈ ਮੰਗਲਵਾਰ …

Leave a Reply

Your email address will not be published. Required fields are marked *