Breaking News

ਰੋਜ 2 ਦਾਣੇ ਖਾਓ ਅੱਖਾਂ ਦੀ ਰੋਸ਼ਨੀ ਇੰਨੀ ਤੇਜ ਹੋਵੇਗੀ

ਵੀਡੀਓ ਥੱਲੇ ਜਾ ਕੇ ਦੇਖੋਆਂਵਲੇ ਦੇ ਫਾਇਦੇ ਬਾਰੇ ਅੱਜ ਅਸੀਂ ਗੱਲ ਕਰ ਗਏ ਚਸ਼ਮੇ ਨੂੰ ਹ-ਟਾ-ਉ-ਣ ਲਈ ਆਂਵਲੇ ਦਾ ਸੇਵਨ ਕੀਤਾ ਜਾਂਦਾ ਹੈ ਆਏ ਇਸਦੇ ਨਾਲ ਹੀ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਅੱਖਾਂ ਦੀ ਰੋਸ਼ਨੀ ਲਈ ਵਿਟਾਮਿਨ E ਦੀ ਲੋੜ ਪੈਂਦੀ ਹੈ ਜੋ ਕੇ ਆਂਵਲੇ ਵਿੱਚ ਭਰਭੂਰ ਮਾ-ਤ-ਰਾ ਵਿਚ ਹੁੰਦਾ ਹੈ ਜਿਸ ਨਾਲ ਸਾਡੀਆਂ ਅੱਖਾਂ ਨੂੰ ਵਿਟਾਮਿਨ E ਮਿਲਦਾ ਹੈ ਤੇ ਸਾਡੇ ਅੱਖਾਂ ਦੀ ਰੋਸ਼ਨੀ ਸਹੀ ਰਹਿੰਦੀ ਹੈ ਤੇ ਘਟੀ ਹੋਈ ਰੋਸ਼ਨੀ ਸਹੀ ਹੋਣੀ ਸ਼ੁਰੂ ਹੋ ਜਾਂਦੀ ਹੈ

ਇਹ ਸਾਡੇ ਸਰੀਰ ਦੀ ਤਾਕਤ ਨੂੰ ਪੁਰਾ ਕਰਦਾ ਹੈ ਤੇ ਸਦਾ ਸ ਰੀ ਰ ਥਕਾਵਟ ਮ-ਹਿ-ਸੂ-ਸ ਨਹੀਂ ਕਰਦਾ ਅਤੇ ਰੋਗ ਤੋਂ ਸਰੀਰ ਮੁਕਤ ਹੋਵੇਗਾ ਚੁਸਤੀ ਫੁਰਤੀ ਆ ਜਾਵੇਗੀ ਤੁਹਡੇ ਸਰੀਰ ਨੂੰ ਤਾਕਤਵਰ ਬਣਾ ਦੇਵੇਗਾ ਇਸ ਨਾਲ ਤੁਹਡੇ ਚੇਹਰੇ ਤੇ ਹਮੇਸ਼ਾ ਖੂਬਸੂਰਤੀ ਰਹੇਗੀ ਤੇ ਰੂਰ ਅਤੇ ਤੁਸੀ ਬੁਢਾਪਾ ਮਹਿਸੂਸ ਨਹੀਂ ਕਰੋਗੇ ਜੇਕਰ ਤੁਸੀ ਆਂਵਲੇ ਦਾ ਸੇਵਨ ਕਰਦੇ ਹੋ ਤਾਂ ਤੁਹਡੇ ਵਾਲ ਲੰਮੇ ਸੋਹਣੇ ਤੇ ਮਜਬੂਤ ਬਣ ਜਾਂਦੇ ਹਨ ਅਤੇ ਸਾਰੇ ਸਰੀਰ ਵਿਚ ਇਸਦੇ ਫਾਇਦੇ ਦਿਸਦੇ ਹਨ

ਇਸ ਤਰਾਂ ਇਹ ਪੂਰੇ ਸਰੀਰ ਵਿਚ ਤਾਕਤ ਭਰ ਦਿੰਦਾ ਹੈ ਜੋ ਕੁਜ ਅਸੀਂ ਖਾਵਾ ਗਏ ਓ ਜਲਦੀ ਹਜਮ ਹੋ ਜਾਵੇਗਾ ਸਾਡੇ ਖੂਨ ਦੀ ਸਪਲਾਈ ਵੀ ਸਹੀ ਰਹੇਗੀ ਤੇ ਖੂਨ ਦੀ ਕਮੀ ਨਹੀਂ ਹੋਵੇਗੀ ਅਤੇ ਖੂਨ ਦੇ ਅੰਦਰ ਤਾਕਤ ਮਹਿਸੂਸ ਕਰੋਗੇ ਤੇ ਕੈਸਟ੍ਰੋਲ ਦੀ ਮਾਤਰਾ ਘੱਟ ਹੋ ਜਾਚੇਗੀ ਅਸੀਂ ਚਮੜੀ ਲਈ ਆਂਵਲੇ ਦੇ ਚੂਰਨ ਦਾ ਇਸਤੇਮਾਲ ਕਰਦੇ ਹਾਂ ਇਸ ਚੂਰਨ ਨੂੰ ਪਾਣੀ ਨਾਲ ਜਾ ਦੁੱਧ ਨਾਲ ਸੇਵਨ ਕਰਨਾ ਹੈ ਤੇ ਤੁਹਾਨੂੰ ਚਮੜੀ ਨਾਲ ਜੁੜੀ ਸ-ਮ-ਸੀ-ਆਂ ਨਹੀਂ ਹੋਵੇ ਗਈ ਤੇ

ਤੁਹਾਡਾ ਚੇਹਰਾ ਸਾਫ਼ ਤੇ ਸੋਹਣਾ ਬਣ ਜਾਵੇਗਾ ਤੇ ਲਾਲੀ ਆਵੇਗੀ ਇਸ ਨਾਲ ਪੇਟ ਦੀਆਂ ਬਿ-ਮਾ-ਰਿ-ਆ ਦੂਰ ਹੋ ਜਾਂਦੀਆਂ ਹਨ ਤੇ ਤੰਦਰੁਸਤੀ ਆਉਣੀ ਸ਼ੁਰੂ ਹੋ ਜਾਵੇਗੀ ਇਹ ਦੇ ਨਾਲ ਮੋਟਾਪਾ ਨਹੀਂ ਹੋਵੇਗਾ ਇਸ ਦੇ ਇਸਤੇਮਾਲ ਨਾਲ ਗੈਸ ਨਹੀਂ ਬਣੇਗੀ ਕਬਜ ਨਹੀਂ ਹੋਵੇਗੀ ਤੇ ਤੇਜਾਬ ਨਹੀਂ ਬਣੇਗਾ ਇਹ ਸਬ ਬਿ-ਮਾ-ਰੀ-ਆਂ ਆਂਵਲੇ ਦੇ ਚੂਰਨ ਦਾ ਸੇਵਨ ਕਰਨ ਨਾਲ ਦੂਰ ਹੋ

ਜਾਣਗੀਆਂ ਆਂਵਲਾ ਸਾਡੇ ਖਾਸੀ ਜ਼ੁਕਾਮ ਵੁੱਚ ਵੀ ਲਾਭਕਾਰੀ ਹੈ ਇਸ ਕਰਕੇ ਆਂਵਲੇ ਦਾ ਇਸਤੇਮਾਲ ਚ-ਮ-ਨ-ਪ੍-ਰਸ਼ ਵਿੱਚ ਕੀਤਾ ਜਾਂਦਾ ਹੈ ਇਸ ਨਾਲ ਸੇਵਨ ਕਰਨ ਨਾਲ ਥਕਾਨ ਨਹੀਂ ਹੋਵੇਗੀ ਜੇ ਕਰ ਕਿਸੇ ਨੂੰ ਮੋਟਾਪਾ ਹੈ ਤਾਂ ਹੋ ਹੋਲੀ ਹੋਲੀ ਦੂਰ ਹੋਣਾ ਸ਼ੁਰੂ ਹੋ ਜਾਵੇਗਾ ਆਂਵਲੇ ਦਾ ਸੇਵਨ ਤੁਸੀ ਦਿਨ ਚ 1 ਤੋਂ 2 ਵਾਰ ਕਰ ਸਕਦੇ ਹੋ ਇਹ ਆਂਵਲਾ 100 ਦਵਾਈਆਂ ਤੋਂ ਵੀ ਵੱਧ ਫਾਇਦੇਮੰਦ ਹੈ

Check Also

ਮੇਖ, ਤੁਲਾ, ਮਕਰ, ਕੁੰਭ ਰਾਸ਼ੀ ਵਾਲੇ ਲੋਕ 5 ਮਾਰਚ 2026 ਨੂੰ ਸਾਵਧਾਨ ਰਹਿਣ, ਜਾਣੋ ਕੱਲ ਦਾ ਰਾਸ਼ੀਫਲ

ਮੇਖ ਰਾਸ਼ੀ :- ਕੱਲ੍ਹ ਦਾ ਦਿਨ ਚੰਗਾ ਰਹੇਗਾ। ਕੰਮਕਾਜੀ ਲੋਕਾਂ ਦੀ ਗੱਲ ਕਰੀਏ ਤਾਂ ਕੱਲ੍ਹ …

Leave a Reply

Your email address will not be published. Required fields are marked *