ਅਕਸਰ ਬਹੁਤ ਸਾਰੇ ਲੋਕ ਅਜਿਹਾ ਮੰਨਦੇ ਹਨ ਕਿ ਚਾਹ ਪੀਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰੰਤੂ ਜੇਕਰ ਚਾਹ ਵਿਚ ਇਸ ਘਰੇਲੂ ਪਾਊਡਰ ਦੀ ਵਰਤੋਂ ਕੀਤੀ ਜਾਵੇ ਤਾਂ ਉਸ ਨਾਲ ਕਈ ਸਾਰੇ ਫ਼ਾਇਦੇ ਹੁੰਦੇ ਹਨ ਅਤੇ ਸ ਰੀ ਰ ਵਿੱਚ ਚੁਸਤੀ ਅਤੇ ਫੁਰਤੀ ਰਹਿੰਦੀ ਹੈ।ਇਸ ਤੋਂ ਇਸ ਦੀ ਵਰਤੋਂ ਕਰਨ ਨਾਲ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਇਸ ਲਈ ਹਮੇਸ਼ਾਂ ਚਾਹ ਦੀ ਵਰਤੋਂ ਕਰਦੇ ਸਮੇਂ ਇਸ ਘਰੇਲੂ ਨੁਸਖਿਆਂ ਨਾਲ ਤਿਆਰ ਕੀਤੇ ਪਾਊਡਰ ਨੂੰ ਹਮੇਸ਼ਾਂ ਵਰਤਣਾ ਚਾਹੀਦਾ ਹੈ।ਇਸੇ ਤਰ੍ਹਾਂ ਸਰੀਰ ਨੂੰ ਹਰ ਸਮੇ ਐਕਟਿਵ ਰੱਖਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਵਰਤਣ ਲਈ ਸਮੱਗਰੀ ਦੇ ਰੂਪ ਵਿੱਚ
ਸੁੰਡ, ਕਾਲੀ ਮਿਰਚ, ਦਾਲਚੀਨੀ, ਇਲਾਇਚੀਆਂ, ਲੌਂਗ, ਵੱਡੀਆਂ ਇਲਾਇਚੀਆਂ, ਮਲੱਠੀ, ਸੌਂਫ ਅਤੇ ਮਿਸ਼ਰੀ ਚਾਹੀਦੀ ਹੈ। ਇਸ ਲਈ ਸਭ ਤੋ ਪਹਿਲਾ ਪੰਦਰਾਂ ਗ੍ਰਾਮ ਸੁੰਡ, ਦਸ ਗ੍ਰਾਮ ਕਾਲੀ ਮਿਰਚ, ਦਸ ਗਰਾਮ ਦਾਲਚੀਨੀ, ਚਾਰ ਛੋਟੀਆਂ ਇਲਾਇਚੀਆਂ, ਪੰਜ ਗ੍ਰਾਮ ਲੌਂਗ, ਪੰਜ ਗ੍ਰਾਮ ਵੱਡੀਆਂ ਇਲਾਇਚੀਆਂ, ਪੰਦਰਾਂ ਗ੍ਰਾਮ ਮਲੱਠੀ, ਦੱਸ ਗ੍ਰਾਮ ਸੌਂਫ ਅਤੇ ਪੰਜਾਹ ਗ੍ਰਾਮ ਮਿਸ਼ਰੀ ਚਾਹੀਦੀ ਹੈ।ਇਸ ਲਈ ਸਭ ਤੋਂ ਪਹਿਲਾਂ ਸੌਂਫ, ਦਾਲ ਚੀਨੀ, ਵੱਡੀ ਇਲਾਇਚੀ, ਛੋਟੀ ਇਲਾਇਚੀ, ਕਾਲੀ ਮਿਰਚ ਅਤੇ ਸੁੰਢ ਨੂੰ ਭੁੰਨ ਲੈ ਲਵੋ। ਇਸ ਤੋ ਬਾਅਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਕ ਬਰਤਨ ਵਿਚ ਕੱਢ ਕੇ ਕੁੱਟ ਲਵੋ ਅਤੇ ਇਨ੍ਹਾਂ ਦਾ ਇੱਕ ਪਾਊਡਰ ਤਿਆਰ ਕਰ ਲਵੋ।
ਹੁਣ ਇਕ ਗਿਲਾਸ ਚਾਹ ਬਣਾ ਲਵੋ ਉਸ ਤੋਂ ਬਾਅਦ ਇਸ ਚਾਹ ਵਿੱਚ ਇੱਕ ਚਮਚ ਇਸ ਪਾਊਡਰ ਪਾ ਲਵੋ ਤੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਦੀ ਵਰਤੋਂ ਕਰੋ। ਲਗਾਤਾਰ ਇਸ ਪਾਊਡਰ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ ਅਤੇ ਸਰੀਰ ਵਿਚ ਚੁਸਤੀ ਆਉਂਦੀ ਹੈ।ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ।ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਨਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
SwagyJatt Is An Indian Online News Portal Website