Breaking News

ਸੌਣ ਤੋਂ ਪਹਿਲਾਂ ਇਹ 3 ਕੰਮ ਜ਼ਰੂਰ ਕਰੋ ਦਿਨਾਂ ਵਿਚ ਬਦਲੇਗੀ ਜ਼ਿੰਦਗੀ

ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਕੰਮਾਂ ਨੂੰ ਲੈ ਕੇ ਕਾਫੀ ਵਿਅਸਤ ਹੋ ਚੁੱਕਿਆ ਹੈ ਮਨੁੱਖ ਕੋਲ ਇਨ੍ਹਾਂ ਸਮਾਂ ਨਹੀਂ ਹੈ ਕਿ ਉਹ ਆਪਣੀ ਸਿਹਤ ਵੱਲ ਧਿਆਨ ਰੱਖੇ । ਜਦੋਂ ਮਨੁੱਖ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦਾ ਤਾਂ ਸਰੀਰ ਤੇ ਵਿਚ ਕਈ ਤਰ੍ਹਾਂ ਦੇ ਰੋਗ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਇਹ ਰੋਗ ਇਕ ਭਿਆਨਕ ਰੂਪ ਧਾਰ ਲੈਂਦੇ ਹਨ ਤਾਂ ਮਨੁੱਖ ਦਾ ਸਰੀਰ ਅੰਦਰੋਂ ਖੋਖਲਾ ਕਰ ਦਿੰਦੇ ਹਨ । ਜਿਸ ਕਾਰਨ ਮਨੁੱਖੀ ਸਰੀਰ ਵਿੱਚ ਹੋਰਾਂ ਬਿਮਾਰੀਆਂ ਵੀ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੰਦੀਆਂ ਹਨ ।

ਪੁਰਾਣੇ ਸਮਿਆਂ ਵਿੱਚ ਅਕਸਰ ਹੀ ਬਜ਼ੁਰਗਾਂ ਦੇ ਵੱਲੋਂ ਤੰਦਰੁਸਤ ਸਿਹਤ ਨੂੰ ਲੈ ਕੇ ਕੁਝ ਗੱਲਾਂ ਆਖੀਆਂ ਜਾਦੀਆਂ ਸਨ ਜਿਨ੍ਹਾਂ ਨੂੰ ਅੱਜਕੱਲ੍ਹ ਨੌਜਵਾਨ ਪੀਡ਼੍ਹੀ ਵਹਿਮ ਭਰਮਾਂ ਦਾ ਨਾਂ ਦਿੰਦੀ ਹੈ । ਪਰ ਕਿਤੇ ਨਾ ਕਿਤੇ ਇਹ ਵਹਿਮ ਭਰਮ ਜਾਂ ਕਹਿ ਲਉ ਕਿ ਬਜ਼ੁਰਗਾਂ ਦੀਆਂ ਉਹ ਸਿਆਣੀਆਂ ਗੱਲਾਂ ਮਨੁੱਖੀ ਸਰੀਰ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਸਨ ਤੇ ਮਨੁੱਖ ਨੂੰ ਕਈ ਤਰ੍ਹਾਂ ਦੇ ਭਿਆਨਕ ਰੋਗਾਂ ਤੋਂ ਵੀ ਬਚਾਉਂਦੇ ਸਨ । ਕਿਉਂਕਿ ਬਜ਼ੁਰਗਾਂ ਦੀਆਂ ਉਨ੍ਹਾਂ ਗੱਲਾਂ ਦੇ ਵਿੱਚ ਤੱਥ ਛੁਪੇ ਹੁੰਦੇ ਸਨ ਤੇ ਉਹ ਮਨੁੱਖ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾਉਂਦੇ ਸਨ ।

ਅਕਸਰ ਹੀ ਬਜ਼ੁਰਗ ਆਖਦੇ ਸਨ ਕਿ ਸੌਣ ਤੋਂ ਪਹਿਲਾਂ ਜੇਕਰ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਔਕੜਾਂ ਦੂਰ ਹੋ ਜਾਣਗੀਆਂ । ਪਹਿਲੀ ਉਹ ਗੱਲ ਹੈ ਕਿ ਪਾਉਂਦਾ ਵੱਲ ਪੈਰ ਕਰ ਕੇ ਕਦੇ ਵੀ ਨਾ ਸੋਵੋ, ਕਿਉਂਕਿ ਉੱਤਰ ਦਿਸ਼ਾ ਵੱਲ ਸਿਰ ਕਰਨ ਦੇ ਨਾਲ ਸਾਰਾ ਖ਼ੂਨ ਸਿਰ ਦੇ ਭਾਰ ਹੇਠਾਂ ਆ ਜਾਂਦਾ ਹੈ ਜੋ ਕਈ ਤਰ੍ਹਾਂ ਦੀਆਂ ਦਿੱਕਤਾਂ ਮਨੁੱਖ ਦੇ ਲਈ ਖੜ੍ਹੀਆਂ ਕਰ ਸਕਦਾ ਹੈ ਤੇ ਇਸ ਵਜ੍ਹਾ ਨਾਲ ਮਨੁੱਖ ਚੈਨ ਦੀ ਨੀਂਦ ਨਹੀਂ ਸੌਂ ਸਕਦਾ । ਇਸ ਤੋਂ ਇਲਾਵਾ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਸੋਚੋਗੇ ਕਿ ਮੈਂ ਦਿਨ ਵਿੱਚ ਕਿਹੜਾ ਚੰਗਾ ਕੰਮ ਕੀਤਾ ਹੈ

ਤੇ ਨਾਲੇ ਹਮੇਸ਼ਾ ਰਾਤ ਨੂੰ ਇਹ ਸੋਚ ਇਹ ਸੋਚ ਕੇ ਸਵੋ ਕੀ ਇਹ ਮੇਰੇ ਕੋਲੋਂ ਅੰਤਿਮ ਪਲ ਹਨ ਤੇ ਮੈਂ ਇਸ ਵਿੱਚ ਕੁਝ ਵੀ ਨਕਾਰਾਤਮਕ ਨਹੀਂ ਸੋਚਣਾ । ਹਮੇਸ਼ਾ ਰਾਤ ਨੂੰ ਸੌਣ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰੋ । ਮੂਲ ਮੰਤਰ ਦਾ ਜਾਪ ਕਰਨ ਦੇ ਨਾਲ ਮਨੁੱਖ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਔਕੜਾਂ ਤੋਂ ਰਾਹਤ ਪਾ ਸਕਦਾ ਹੈ । ਇਸ ਸੰਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡੀਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ

Check Also

ਮੇਖ, ਤੁਲਾ, ਮਕਰ, ਕੁੰਭ ਰਾਸ਼ੀ ਵਾਲੇ ਲੋਕ 5 ਮਾਰਚ 2026 ਨੂੰ ਸਾਵਧਾਨ ਰਹਿਣ, ਜਾਣੋ ਕੱਲ ਦਾ ਰਾਸ਼ੀਫਲ

ਮੇਖ ਰਾਸ਼ੀ :- ਕੱਲ੍ਹ ਦਾ ਦਿਨ ਚੰਗਾ ਰਹੇਗਾ। ਕੰਮਕਾਜੀ ਲੋਕਾਂ ਦੀ ਗੱਲ ਕਰੀਏ ਤਾਂ ਕੱਲ੍ਹ …

Leave a Reply

Your email address will not be published. Required fields are marked *