Breaking News

ਗਿੱਦੜ ਸਿੰਗੀ ਘਰ ਚ ਰੱਖਣ ਨਾਲ ਕੀ ਹੁੰਦਾ ਹੈ ਵੀਡੀਓ ਚ ਦੇਖੋ ਸਾਰਾ ਕੁੱਝ

ਵੀਡੀਓ ਥੱਲੇ ਜਾ ਕੇ ਦੇਖੋ, ਗਿੱਦੜ ਸਿੰਗੀ ਨੂੰ ਸੰ-ਧੂ-ਰ ਵਿ ਚ ਇਸ ਕਰਕੇ ਰੱ-ਖਿ-ਆ ਜਾਂਦਾ ਹੈ ਕਿਉਂਕਿ ਜਿਹੜੇ ਵਾਲ ਹੁੰਦੇ ਹਨ ਉਹ ਸੰ-ਧੂ-ਰ ਦੇ ਨਾਲ ਹੀ ਵਧਦੇ-ਫੁਲਦੇ ਹਨ ਯਾਨੀ ਕਿ ਉਹ ਮ-ਰ-ਦੇ ਨਹੀਂ। ਗਿੱਦੜ ਸਿੰ-ਗੀ ਕੋਈ ਕੁੱ-ਤਾ ਹੁੰਦਾ ਜਾਂ ਕੋਈ ਬਿੱਲੀ ਹੁੰਦੀ ਹੈ ਜਾਂ ਇਦਾ ਦਾ ਕੋਈ ਜਾਨਵਰ ਹੁੰਦਾ ਆ ਉਸ ਦਾ ਨੂੰ ਮਾਸ ਦੇ ਸਮੇਤ ਕੱ-ਟਿ-ਆ ਹੁੰਦਾ ਹੈ ਹੋ ਸਕਦਾ ਕਿਸੇ ਮ-ਰੇ ਹੋਏ ਜਾ-ਨ-ਵ-ਰ ਦਾ ਹੀ ਕੱ-ਟਿ-ਆ ਹੋਵੇ ਕਿਉਂਕਿ ਉਹ ਜੰ-ਗ-ਲਾਂ ਚ ਤੁਰੇ ਫਿਰਦੇ ਰਹਿੰਦੇ ਆ ਤਾਂ

ਇਹ ਉਹ ਹੁੰਦੀ ਜੋ ਕੋਈ ਜੋਗੀ ਘਰਾਂ ਚ ਦੇ ਜਾਂਦੇ ਹਨ ਉਪਰ ਸੰ-ਧੂ-ਰ ਲਗਾ ਕੇ, ਆਪਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਕੀ ਚੀਜ ਹੈ ਤੇ ਕਿਸ ਜਾਨਵਰ ਦਾ ਨਹੂੰ ਹੈ ਆਪਾਂ ਖੁਸ਼ ਹੋ ਕੇ ਉਸ ਚੀਜ ਨੂੰ ਰੱਖ ਲੈਂਦੇ ਹਾਂ ਤਾਂ ਇਸ ਨੂੰ ਗਿੱਦੜ ਮ-ਹਿੰ-ਗੀ ਕਹਿੰਦੇ ਹਨ। ਤੇ ਜਦੋਂ ਆਪਾਂ ਇਸ ਵਿਚ ਸੰ-ਧੂ-ਰ ਪਾ ਦਿੰਦੇ ਹਾਂ

ਤਾਂ ਕਈ ਵਾਰ ਉਸ ਦਾ ਇਕ ਵਾਲ ਟੁੱਟ ਕੇ ਡਿੱਗ ਜਾਂਦਾ ਹੈ ਜਿਸ ਤੋਂ ਇਹ ਗਿੱ-ਦ-ੜ ਸਿੰ-ਘੀ ਵੱਧਦੀ ਜਾਂਦੀ ਹੈ। ਇਸ ਕਰਕੇ ਇਸ ਨੂੰ ਵ-ਹਿ-ਮ ਭ-ਰ-ਮ ਦਾ ਅੱਡਾ ਕਿਹ ਸਕਦੇ ਹਾਂ ਇਹ ਕੋਈ ਸ਼ਕਤੀ ਨਹੀਂ ਆ ਇਸ ਨਾਲ ਕੋਈ ਅੜੇ ਫੜੇ ਕੰਮ ਨਹੀਂ ਨੇ-ਪ-ਰੇ ਚ-ੜ ਸਕਦੇ ਇਸ ਲਈ ਸਾਨੂੰ ਇਹਨਾਂ ਗੱਲਾਂ ਤੋਂ ਸੁ-ਚੇ-ਤ ਰਹਿਣਾ ਚਾਹੀਦਾ ਹੈ ਸਮੇ ਦੇ ਹਾ-ਨੀ ਬ-ਨ-ਣਾ ਚਾਹੀਦਾ ਹੈ

ਇਹ ਗਿੱ-ਦ-ੜ ਸਿੰ-ਗੀ ਵਾਲੀਆਂ ਗੱ-ਲਾਂ ਸੋਭ ਦੀਆਂ ਨਹੀਂ ਆ ਕਿਉਂਕਿ ਗਿੱ-ਦ-ੜਾ ਦੇ ਸਿੰ-ਗ ਨਹੀਂ ਹੁੰਦੇ ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

ਸਨ ਅਤੇ ਉਨ੍ਹਾਂ ਦੇ ਮੁਤਾਬਿਕ ਹੀ ਕੰ ਮ ਕਰਦੇ ਸਨ। ਅਸਲ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਹੁੰਦਾ ਜਿਸ ਦੀ ਸਿਰਫ਼ ਕਲਪਨਾ ਕੀਤੀ ਜਾ ਸਕਦੀ ਹੋਵੇ। ਇਸੇ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਇੱਕ ਵਹਿਮ ਹੁੰਦਾ ਸੀ ਕਿ ਗਿੱਦੜ ਸਿੰਗੀ ਹੁੰਦੀ ਹੈ ਜਿਸ ਦੇ ਕਾਰਨ ਕੰਮ ਬਣਦੇ ਜਾਂ ਵਿ ਗ ੜ ਦੇ ਹਨ। ਕਿਸੇ ਕਾਰਨ ਲੋਕ ਉਸ ਨੂੰ ਚਾਂਦੀ ਦੀ ਡੱਬੀ ਵਿੱਚ ਪਾ ਕੇ ਰੱਖਦੇ ਸਨ। ਤਾਂ ਜੋ ਉਨ੍ਹਾਂ ਨੂੰ ਲਾਭ ਮਿਲ ਸਕੇ।ਇਹ ਇੱਕ ਸਵਾਲ ਹੈ ਕਿ ਅਸਲ ਵਿਚ ਗਿਦੜ ਸਿੰਘੀ ਕੀ ਹੁੰਦੀ ਹੈ।

ਗਿਦੜ ਸਿੰਘੀ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਗਿੱਦੜ ਸਿੰਗੀ।ਭਾਵ ਗਿੱਦੜ ਦੇ ਸਿਰ ਉਤੇ ਪੈਦਾ ਹੋਣ ਵਾਲੀ ਇੱਕ ਛੋਟੀ ਜਿਹੀ ਚੀਜ਼ ਨੂੰ ਸਿੰਘੀ ਕਿਹਾ ਜਾਂਦਾ ਹੈ। ਇਸ ਇਹ ਗਿੱਦੜਾਂ ਵਿੱਚ ਹੁੰਦੀ ਹੈ। ਦੇਖਿਆ ਜਾਵੇ ਤਾਂ ਗਿੱਦੜ ਡ ਰ ਪੋ ਕ ਜਾ ਨ ਵ ਰ ਹੁੰਦਾ ਹੈ। ਜਿਵੇਂ ਇਹ ਅੰ ਧ ਵਿ ਸ਼ ਵਾ ਸ ਹੈ ਕਿ ਗਿੱਦੜ ਸਿੰਗੀ ਹੋਣ ਨਾਲ ਸਾਰੇ ਕੰਮ ਆਸਾਨ ਹੋ ਜਾਂਦੇ ਹਨ ਤਾਂ ਇਸ ਤਰ੍ਹਾਂ ਹੋਣ ਨਾਲ ਗਿੱਦੜ ਦਾ ਰਾਜਾ ਹੋਣਾ ਚਾਹੀਦਾ ਸੀ।

ਪਰ ਇਕ ਅਜਿਹਾ ਜਾਨਵਰ ਹੈ ਜਿਸ ਦੇ ਕੋਈ ਵੀ ਸ਼ਿ ਕਾ ਰ ਕਰ ਸਕਦੇ ਹਨ। ਜੇਕਰ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਕੁੱਝ ਸਾਧ ਜਾਦੇ ਹਨ ਅਤੇ ਉਹ ਲੋਕਾਂ ਨੂੰ ਲਾਲ ਰੰਗ ਦੀ ਅਜਿਹੀ ਚੀਜ਼ ਹੈ ਜਿਸਨੂੰ ਕਹਿੰਦੇ ਹਨ ਕਿ ਇਸ ਨੂੰ ਡੱਬੀ ਵਿੱਚ ਪਾ ਕੇ ਰੱਖ ਲਵੋ ਇਸ ਨਾਲ ਹਰ ਕੰਮ ਆਸਾਨ ਹੋ ਜਾਵੇਗਾ। ਅਸਲ ਵਿੱਚ ਉਹ ਗਿੱਦੜ-ਸਿੰਗੀ ਹੁੰਦੀ ਹੈ। ਪਰ ਇਸ ਨਾਲ ਜੁੜੀਆਂ ਹਨ ਅੰ ਧ ਵਿ ਸ਼ ਵਾ ਸ਼ ਜਾਂ ਵ ਹਿ ਮ ਹਨ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਲੋਕ ਅਦਾਲਤਾਂ ਜਾਂ ਨਿਆਂ ਲਈ ਕਾ ਨੂੰ ਨ ਦੀ ਪਾਲਣਾ ਨਾ ਕਰਦੇ। ਇਸ ਨੂੰ ਕੋਲ ਰੱਖ ਕੇ ਹਰ ਚੀਜ ਹਾਸਿਲ ਕਰ ਲੈਦੀਆ। ਇਸ ਲਈ ਅਜਿਹਾ ਕੁਝ ਵੀ ਵਾਸਤਵ ਵਿਚ ਨਹੀ ਹੁੰਦਾ। ਪਰ ਅੱਜ ਦੇ ਅਜੋਕੇ ਸਮੇਂ ਵਿੱਚ ਹਰ ਇੱਕ ਇਨਸਾਨ ਪੜ੍ਹਿਆ ਲਿਖਿਆ ਹੈ। ਜਿਸ ਕਾਰਨ ਉਹ ਅੰ ਧ-ਵਿ ਸ਼ ਵਾ ਸ ਵਿਚ ਵੀ ਯਕੀਨ ਨਹੀਂ ਕਰਦਾ।

Check Also

ਰਾਸ਼ੀਫਲ 17 ਅਪ੍ਰੈਲ 2024: ਮੇਖ ਅਤੇ ਮੀਨ ਰਾਸ਼ੀ ਦੇ ਲੋਕਾਂ ਨੂੰ ਅੱਜ ਇਨ੍ਹਾਂ ਕੰਮਾਂ ‘ਚ ਖਾਸ ਧਿਆਨ ਰੱਖਣਾ ਹੋਵੇਗਾ, ਜਾਣੋ ਰੋਜ਼ਾਨਾ ਰਾਸ਼ੀਫਲ ਅਤੇ ਉਪਾਅ।

ਮੇਖ ਰਾਸ਼ੀ ਅੱਜ ਦਾ ਦਿਨ ਹੈ, ਪਰਿਵਾਰਕ ਸਬੰਧ ਮਜ਼ਬੂਤ ​​ਹੋਣਗੇ। ਤੁਹਾਨੂੰ ਕਿਸੇ ਵੱਡੀ ਕੰਪਨੀ ਤੋਂ …

Leave a Reply

Your email address will not be published. Required fields are marked *