Breaking News

ਇਸ ਪਵਿੱਤਰ ਛਟਾ ਸਾਹਿਬ ਨੂੰ ਹੈ ਇਹ ਵਰ

ਤਿੰਨ ‘ਗੁਰੂ ਸਾਹਿਬਾਨਾਂ’ ਦੀ ਚਰਨ ਛੋ ਹ ਪ੍ਰਾਪਤ ਇਹ ਪਿੰਡ””ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ “ਸੰਗਤ ਜੀ ਦਰਸ਼ਨ ਕਰੋ ਜੀ” ਗੁਰਦੁਆਰਾ ਸੱਚੀ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ” ਆਉ ਜਾਣਦੇ ਹਾਂ ਗੁਰੂਦੁਆਰਾ ਸਾਹਿਬ ਦਾ ਇਤਿਹਾਸ” ਇਸ ਪਵਿੱਤਰ ਅਸਥਾਨ ਤੇ ਮੰਜਾ ਸਾਹਿਬ ਤੇ ਛੱਟਾ ਸਾਹਿਬ ਮੌਜੂਦ ਹਨ ।ਇਹ ਪਵਿੱਤਰ ਮੰਜਾ ਸਾਹਿਬ ਉਹ ਹੈ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਐਮਨਾਬਾਦ ਵਿਖੇ ਭਾਈ ਲਾਲੋ ਜੀ ਦੇ ਘਰ 22 ਦਿਨ ਰਹੇ ਅਤੇ ਭਾਈ ਲਾਲੋ ਜੀ ਨੇ 22 ਮੰਜੇ ਤਿਆਰ ਕੀਤੇ ,

ਉਹਨਾਂ ਵਿਚੋਂ ਇੱਕ ਪਵਿੱਤਰ ਮੰਜਾ ਇਹ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਜੀ । ਮੰਜਾ ਸਾਹਿਬ ਗੁਰੂ ਅਮਰਦਾਸ ਜੀ ਪਾਤਸ਼ਾਹੀ ਤੀਜੀ ਨੇ ਬਾਬਾ ਸੰਚਨ ਸੱਚ ਜੀ ਨੂੰ ਬਖਸ਼ਿਆ ਜਿੰਨ੍ਹਾਂ ਦੇ ਪਰਿਵਾਰ ਕੋਲ ਇਹ ਅੱਜ ਵੀ ਮੌਜੂਦ ਹੈ ਜੋ ਇਸ ਸਮੇਂ ਗੁਰਦੁਆਰਾ ਸਾਹਿਬ ਚ ਸੁਸ਼ੋਭਿਤ ਹੈ । ਸੇਵਾਦਾਰ ਮੱਲ ਪਰਿਵਾਰ ਛੱਟਾ ਸਹਿਬ ਗੁਰੂ ਅਰਜਨ ਦੇਵ ਜੀ ਨੇ ਬਾਬਾ ਸੱਚਨ ਸੱਚ ਜੀ ਭੇਟ ਕੀਤਾ ਅਤੇ ਵਰ ਦਿੱਤਾ ਕਿ ਇਹਨਾਂ ਦੇ ਦਰਸ਼ਨ ਕਰਕੇ ਹਜ਼ੀਰਾਂ ਅਤੇ ਹਲਕੇ ਕੁੱਤੇ ਦਾ ਕੱਟਿਆ ਜੋ ਸ਼ਰਧਾ ਨਾਲ ਆਵੇਗਾ ਉਸ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੋਣਗੀਆਂ ।

ਸੰਗਤਾਂ ਨੂੰ ਦੱਸ ਦਈਏ ਕਿ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਪਿੰਡ ਸ਼ਮਸ਼ਪੁਰਾ ਨੇੜੇ ਬਹਾਦਰਗੜ੍ਹ , ਪਟਿਆਲਾ ਚ ਪੈਦਾ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਗੁਰੂਦੁਆਰਾ ਬਹਾਦਰਗੜ੍ਹ ਸਾਹਿਬ ਦੇ ਦਰਸ਼ਨ ਕਰਨ ਆਈਏ ਤਾਂ ਇਸ ਪਵਿੱਤਰ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਜਰੂਰ ਕਰਨ ਜਾਉ।।। ਸੰਗਤਾਂ ਨੂੰ ਬੇਨਤੀ ਹੈ ਕਿ ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰਨਾਂ ਸੰਗਤਾਂ ਤੱਕ ਇਹ ਇਤਿਹਾਸਕ ਜਾਣਕਾਰੀ ਪਹੁੰਚ ਸਕੇ।।

Check Also

ਰਾਸ਼ੀਆਂ ਦੀ ਕਿਸਮਤ 22 ਫਰਵਰੀ 2026 ਨੂੰ ਸੂਰਜ ਦੀ ਤਰ੍ਹਾਂ ਚਮਕੇਗੀ, ਮੇਖ ਤੋਂ ਮੀਨ ਤੱਕ ਦੀ ਸਥਿਤੀ ਪੜ੍ਹੋ।

ਮੇਖ– ਸਫਲਤਾ ਪ੍ਰਾਪਤ ਕਰਨ ਲਈ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ। ਲੇਖਾ ਆਦਿ ਵਰਗੇ ਬੌਧਿਕ ਕੰਮਾਂ …

Leave a Reply

Your email address will not be published. Required fields are marked *